ਵੇ ਜਿੰਨੀ ਥਾਂ ਵਿੱਚ ਤੇਰੇ ਡੈਡ ਦੀ ਉੱਚੀ ਹਵੇਲੀ ਏ
ਸੂਰਤ ਤਾਂ ਸਿਰਫ ਅੱਖਾਂ ਦੀ ਰੀਝ ਪੂਰੀ ਕਰਦੀ ਅਾ,
ਬੜੀ ਮੁਸ਼ਕਿਲ ਦੇ ਨਾਲ ਸੁਲਾਇਆ ਰਾਤੀ ਇਹਨਾ ਅੱਖਾਂ ਨੂੰ
ਪਰ ਵਾਅਦੇ ਨਿਭਾਉਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ
ਭਾਂਵੇ ਦਿਲ ਦੇ ਅੰਬਰ ਵਿੱਚ ਉਹ ਸਿਮਟ ਕੇ ਰਹਿ ਨਾ ਸਕੀ
ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ
ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ
ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.
ਬੜਾ ਮੁਸ਼ਕਿਲ ਹੈ ਨਿੱਭ ਜਾਣਾ ਇਹ ਤੂੰ ਇਕਰਾਰ ਨਾਂ ਕਰ ਲਈ
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ, ਨਾ ਬਚਿਆ ਕੁੱਝ ਲੁਟਾਉਣ ਲਈ,
ਏਨੀ ਤੇਰੇ ਚ ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ.
ਕੋਈ ਮਜ਼ਹਬ ਬੁਰਾ ਨਹੀਂ ਹੁੰਦਾ,ਬੁਰੇ ਲੋਕ ਹੁੰਦੇ ਨੇਂ
ਸਾਡੇ punjabi status ਕੋਲੋਂ ਖ਼ਾਕੇ ਸਾਨੂੰ ਮਾੜਾ ਬੋਲਦੇ ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,
ਹਰ ਗੱਲ ਦਾ ਜਵਾਬ ਦੇਵਾਂਗੇ ਕਿਤੇ ਚੱਲੇ ਥੋੜ੍ਹੀ